Learn English through Punjabi
HOME ANGAMI ANGIKA ASSAMESE AWADHI BAGELKHANDI BAJJIKA BANJARI BENGALI BHILI BHOJPURI BISHNUPRIYA BODO BRAJ BHASHA BUNDELKHANDI CHHATTISGARHI DOGRI GUJARATI GURJARI HARYANVI HINDI JAINTIA KANGRI KANNADA KASHMIRI KHASI KUMAONI MAITHILI MALAYALAM MANIPURI MARATHI MARWADI MIZO NAGAMESE NEPALI ODIA PUNJABI RAJASTHANI SINDHI SINHALA TAMIL TELUGU TULU URDU
|
ਮੈਂ I ਉਹ He ਉਹ She ਤੂੰ, ਤੁਸੀਂ You ਇਹ It ਆਹ This ਉਹ That ਇੱਕ A ਖੋਲ੍ਹਣਾ Open (to open) ਖੋਲ੍ਹਿਆ Opened ਖੋਲ੍ਹੂਗਾ Will open ਬੈਠਣਾ Sit (to sit) ਤੁਰਨਾ Walk (to walk) ਖਾਣਾ Eat (to eat) ਪੀਣਾ Drink (to drink) ਜਿੱਤਣਾ Win (to win) ਜਾਣਾ Go (to go) ਭੱਜਣਾ Run (to run) ਉਹ ਇੱਕ ਸੇਬ ਖਾ ਰਿਹਾ ਹੈ। He is eating an apple. ਉਸਨੇ ਇੱਕ ਸੇਬ ਖਾਧਾ। He ate an apple. ਮੈਂ ਪਿਛਲੇ ਹਫ਼ਤੇ ਇੱਕ ਫਿਲਮ ਵੇਖੀ। I saw the film last week. ਉਹ ਕੱਲ ਬੱਸ ਤੋਂ ਆਈ। She came by bus yesterday. ਉਹ ਮਸਜਿਦ ਗਏ। They went to the mosque. ਉਹ ਸਾਰੀ ਰਾਤ ਸੁੱਤਾ ਰਿਹਾ। He slept the whole night. ਉਸਨੇ ਪੇਪਰ ਵਿੱਚ ਚੰਗਾ ਲਿਖਿਆ। He wrote well in the examination. ਉਸਨੇ ਖਾ ਲਿਆ ਹੈ। He has eaten. ਉਸਨੇ ਖਾ ਲਿਆ ਸੀ। He had eaten. ਉਹ ਚੱਲ ਗਿਆ ਸੀ। He had gone. ਉਹ ਆ ਗਿਆ ਸੀ। He had come. ਉਹ ਖਾ ਲਵੇਗਾ। He will eat. ਉਹ ਚਲਾ ਜਾਵੇਗਾ। He will go. ਉਹ ਆ ਜਾਵੇਗਾ। He will come. ਤੁਹਾਡਾ ਨਾਂ ਕੀ ਹੈ? What is your name? ਕੀ What ਹੈ Is ਤੁਹਾਡਾ Your ਨਾਂ Name ਤੁਸੀਂ ਕੀ ਕੀਤਾ? What did you do? ਮੈਨੂੰ ਕੀ ਕਰਨਾ ਚਾਹੀਦਾ ਹੈ? What should I do? ਮੈਂ ਕੀ ਕਰ ਸਕਦਾ ਹਾਂ? What can I do? ਸਵਾਲ ਕੀ ਹਨ? What are the questions? ਸਵਾਲ ਕੀ ਸਨ? What were the questions? ਆਖਰੀ ਸਵਾਲ ਕੀ ਸੀ? What is the last question? ਚਿੱਠੀ ਵਿੱਚ ਕੀ ਲਿਖਿਆ ਹੈ? What is written in the letter? ਤੁਹਾਨੂੰ ਕੀ ਦੱਸਿਆ ਗਿਆ ਸੀ? What were you told? ਜਵਾਬ ਕੀ ਹੋਵੇਗਾ? What will be the answer? ਤੁਸੀਂ ਕਿਉਂ ਆਏ? Why did you come? ਤੁਸੀਂ ਸੌਂ ਕਿਉਂ ਗਏ? Why did you sleep? ਤੁਸੀਂ ਉਸਨੂੰ ਜਾਣ ਲਈ ਕਿਉਂ ਕਿਹਾ? Why did you tell him to go? ਉਹ ਬੈਗ ਝੋਲਾ ਕਿਉਂ ਲੈ ਕੇ ਆਇਆ? Why did he bring the bag? ਉਸਨੇ ਪੈਸੇ ਕਿਉਂ ਦਿੱਤੇ? Why did she pay the money? ਉਹ ਉੱਥੇ ਕਿਉਂ ਬੈਠੇ? Why did they sit there? ਤੁਸੀਂ ਕਿਉਂ ਕਾਰ ਚਲਾਉਂਦੇ ਹੋ? Why do you drive the car? ਉਹ ਮੁਲਾਕਾਤ ਲਈ ਲੇਟ ਕਿਉਂ ਹਨ? Why are they late for the meeting? ਤੁਸੀਂ ਕਿਵੇਂ ਆਏ? How did you come? ਤੁਸੀਂ ਕਿਵੇਂ ਸੋਏ? How did you sleep? ਤੁਸੀਂ ਕਿੱਦਾਂ ਚਲਾਈ? How did you drive? ਤੁਸੀਂ ਕਿੱਦਾਂ ਲਿਖਿਆ? How did you write? ਤੁਸੀਂ ਕਿੰਨੇ ਲਏ? How many did you take? ਉਸਨੇ ਤੁਹਾਨੂੰ ਕਿੰਨਾ ਦਿੱਤਾ? How much did he pay you? ਹੋਰ ਕਿੰਨੀ ਦੂਰ ਹੈ? How much distance to go? ਕੱਲ ਦਾ ਸਫ਼ਰ ਕਿੱਦਾਂ ਦਾ ਸੀ? How was the journey yesterday? ਤੁਸੀਂ ਕਿਸ ਰਸਤੇ ਤੋਂ ਆਏ? Which way did you come? ਤੁਹਾਡਾ ਪਸੰਦੀਦਾ ਰੰਗ ਕਿਹੜਾ ਹੈ? Which is your favourite colour? ਤੁਸੀਂ ਕਿਸ ਕਮਰੇ ਵਿੱਚ ਸੁੱਤੇ ਸੀ? In which room did you sleep? ਤੁਸੀਂ ਕਿਹੜੀ ਕਹਾਣੀ ਸੁਣਾਈ? Which story did you tell? ਸਭ ਤੋਂ ਮਿੱਠਾ ਫਲ ਕਿਹੜਾ ਹੈ? Which is the sweetest fruit? ਹਿੰਦੀ ਦਾ ਸਭ ਤੋਂ ਵਧੀਆ ਪੇਪਰ ਕਿਹੜਾ ਹੈ? Which is the best newspaper in Hindi? ਕਿਹੜੇ ਭਾਰਤੀ ਰਾਜ ਦੀ ਜਨਸੰਖਿਆ ਸਭ ਤੋਂ ਜ਼ਿਆਦਾ ਹੈ? Which Indian state has the largest population? ਤੁਸੀਂ ਕਿੱਥੋਂ ਆਏ? Where did you come from? ਤੁਸੀਂ ਕਿੱਥੇ ਸੁੱਤੇ? Where did you sleep? ਮੈਨੇਜਰ ਦਾ ਕੈਬਿਨ ਕਿੱਥੇ ਹੈ? Where is the manager’s cabin? ਮੈਨੂੰ ਕਿੱਥੇ ਜਾਣਾ ਚਾਹੀਦਾ ਹੈ? Where should I go? ਮੈਨੂੰ ਕਿਹਨੂੰ ਕੰਟੈਕਟ ਕਰਨਾ ਚਾਹੀਦਾ ਹੈ? Whom should I contact? ਕੀ ਇਹ ਕਿਤਾਬ ਹੈ? Is it a book? ਇਹ ਕਿਤਾਬ ਹੈ। It is a book. ਕੀ ਇਹ ਜਵਾਬ ਹੈ? Is it the answer? ਇਹ ਜਵਾਬ ਹੈ। It is the answer. ਕੀ ਤੁਸੀਂ ਮੇਰੇ ਨਾਲ ਆਓਗੇ? Will you come with me? ਮੈਂ ਤੁਹਾਡੇ ਨਾਲ ਆਵਾਂਗਾ। I shall come with you. ਕੀ ਤੁਸੀਂ ਮੈਨੂੰ ਪੈੱਨ ਦੇਵੋਗੇ? Will you give me your pen? ਹਾਂ ਬਿਲਕੁਲ। Yes, of course. ਕੀ ਤੁਸੀਂ ਮੈਨੂੰ ਪਿਆਰ ਕਰਦੇ ਹੋ? Do you love me? ਹਾਂ ਮੈਂ ਤੁਹਾਨੂੰ ਪਿਆਰ ਕਰਦਾ ਹਾਂ। Yes, I love you. ਕੀ ਤੁਸੀਂ ਮੈਨੂੰ ਆਪਣਾ ਪੈੱਨ ਦੇ ਸਕਦੇ ਹੋ? Can you give me your pen? ਕੀ ਤੁਸੀਂ ਡੱਬਾ ਚੁੱਕ ਸਕਦੇ ਹੋ? Can you lift the box? ਕੀ ਤੁਸੀਂ ਪ੍ਰੀਖਿਆ ਦੇ ਸਕਦੇ ਹੋ? Can you write the exam? ਕੀ ਤੁਸੀਂ ਆਪਣਾ ਖਾਣਾ ਖਾ ਲਿਆ ਸੀ? Did you have lunch? ਤੁਸੀਂ ਕਿਵੇਂ ਹੋ? How are you? ਮੈਂ ਠੀਕ ਹਾਂ। I am fine. |
HOME ANGAMI ANGIKA ASSAMESE AWADHI BAGELKHANDI BAJJIKA BANJARI BENGALI BHILI BHOJPURI BISHNUPRIYA BODO BRAJ BHASHA BUNDELKHANDI CHHATTISGARHI DOGRI GUJARATI GURJARI HARYANVI HINDI JAINTIA KANGRI KANNADA KASHMIRI KHASI KUMAONI MAITHILI MALAYALAM MANIPURI MARATHI MARWADI MIZO NAGAMESE NEPALI ODIA PUNJABI RAJASTHANI SINDHI SINHALA TAMIL TELUGU TULU URDU